ਪੰਜਾਬ

punjab

ETV Bharat / videos

ਬੀਐਸਐਫ਼ ਨੇ ਸਰਕਾਰੀ ਸਕੂਲਾਂ ਨੂੰ ਦਿੱਤੀਆਂ ਸੈਨਟਾਈਜ਼ਰ ਮਸ਼ੀਨਾਂ ਅਤੇ ਖੇਡਾਂ ਦਾ ਸਮਾਨ - ਪਿੰਡ ਨੁਸ਼ਹਿਰਾ ਢਾਲਾ

By

Published : Oct 29, 2020, 8:46 PM IST

ਤਰਨ ਤਾਰਨ: ਬੀਐਸਐਫ਼ ਦੀ 71 ਬਟਾਲੀਅਨ ਵੱਲੋਂ ਚੌਂਕੀ ਬੀਓਪੀ ਪੋਸਟ ਨੁਸ਼ਹਿਰਾ ਢਾਲਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਬੀਐਸਐਫ ਵੱਲੋਂ ਵਾਲੀਬਾਲ ਟੂਰਨਾਮੈਂਟ ਕਰਵਾਏ ਗਏ ਅਤੇ ਇਸ ਦੌਰਾਨ ਜੇਤੂ ਆਈਆਂ ਟੀਮਾਂ ਨੂੰ ਇਨਾਮ ਦਿੱਤੇ ਗਏ। ਇਸ ਉਪਰੰਤ ਬੀਐਸਐਫ ਵੱਲੋਂ ਇਨ੍ਹਾਂ ਪਿੰਡਾਂ ਨੂੰ ਸੈਨਾਟਾਈਜ਼ਰ ਮਸ਼ੀਨਾਂ ਦੇ ਨਾਲ ਖੇਡਾਂ ਦਾ ਸਮਾਨ ਵੀ ਵੰਡਿਆ ਗਿਆ ਹੈ। ਇਸ ਵਿੱਚ ਪਿੰਡ ਨਾਰਲੀ, ਪਿੰਡ ਨੁਸ਼ਹਿਰਾ ਢਾਲਾ ਅਤੇ ਪਿੰਡ ਬਿਧੀ ਚੰਦ ਛੀਨਾ ਦੇ ਸਰਕਾਰੀ ਸਕੂਲਾਂ ਵਾਸਤੇ ਪਾਣੀ ਵਾਲੀ ਟੈਂਕੀਆਂ ਅਤੇ ਬੱਚਿਆਂ ਦੇ ਹੱਥ ਸੈਨਟਾਈਜ਼ਰ ਕਰਵਾਉਣ ਵਾਲਿਆਂ ਮਸ਼ੀਨ ਅਤੇ ਬੱਚਿਆਂ ਦੇ ਖੇਡਣ ਤਾਂ ਸਾਰਾ ਸਮਾਨ ਦਿੱਤਾ ਗਿਆ। ਨੌਜਵਾਨਾਂ ਦੀ ਸਿਹਤ ਸਹੂਲਤਾਂ ਲਈ ਜਿਮ ਦਾ ਸਮਾਨ ਵੀ ਬੀਐਸਐਫ਼ ਵੱਲੋਂ ਦਿੱਤਾ ਗਿਆ।

ABOUT THE AUTHOR

...view details