ਬਾਲੀਵੁੱਡ ਸਿਤਾਰਿਆਂ ਨੇ ਕੀਤਾ ਯੁਵਰਾਜ ਦੇ ਜਜ਼ਬੇ ਨੂੰ ਸਲਾਮ
ਯੁਵਰਾਜ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਈ ਰੁਖ਼ਸਤ ਲੈਣ ਦੇ ਐਲਾਨ ਤੋਂ ਬਾਅਦ, ਸਮੂਹ ਬਾਲੀਵੁੱਡ ਸਿਤਾਰਿਆਂ ਨੇ ਯੁਵਰਾਜ ਨੂੰ ਲੈ ਕੇ ਟਵੀਟ ਕੀਤੇ ਹਨ। ਸਭ ਨੇ ਯੁਵਰਾਜ ਦੀ ਮਿਹਨਤ ਨੂੰ ਸਲਾਮ ਕੀਤਾ ਹੈ। ਦੱਸ ਦਈਏ ਵਰੁਣ ਧਵਨ,ਅਰਜੁਨ ਕਪੂਰ, ਅਨੁਸ਼ਕਾ ਸ਼ਰਮਾ, ਨੇਹਾ ਧੂਪੀਆ ਸਣੇ ਹਰ ਇਕ ਨੇ ਹੀ ਯੁਵਰਾਜ ਨੂੰ ਉਸ ਦੇ ਅਗਲੇ ਸਫ਼ਰ ਸ਼ੁਭਕਾਮਨਾਵਾਂ ਦਿੱਤੀਆਂ ਹਨ।