ਪੰਜਾਬ

punjab

ETV Bharat / videos

SYL ਮੁੱਦੇ ਉੱਤੇ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਵੱਡਾ ਬਿਆਨ ਕਿਹਾ - ਲਾਲ ਚੰਦ ਕਟਾਰੂਚੱਕ ਬਰਨਾਲਾ ਪੁੱਜੇ

By

Published : Oct 11, 2022, 9:14 PM IST

ਬਰਨਾਲਾ: ਬਰਨਾਲਾ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ cabinet minister Lal Chand Kataruchak ਨੇ ਐਸਵਾਈਐਲ, ਰਾਸ਼ਨ ਕਾਰਡਾਂ ਅਤੇ ਪਰਾਲੀ ਦੇ ਮੁੱਦੇ 'ਤੇ ਗੱਲਬਾਤ ਕੀਤੀ। ਇਸ ਮੌਕੇ ਐਸਵਾਈਐਲ SYL issue ਦੇ ਮੁੱਦੇ Big statement of Lal Chand Kataruchak on SYL issue ਸਬੰਧੀ ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹੱਕਾਂ 'ਤੇ ਡਟ ਕੇ ਪਹਿਰਾ ਦੇਵੇਗੀ।

ABOUT THE AUTHOR

...view details