ਪੰਜਾਬ

punjab

ETV Bharat / videos

BKU ਡਕੌਂਦਾ ਨੇ ਡੀਸੀ ਦਫ਼ਤਰ ਦੇ ਬਾਹਰ ਲਾਇਆ ਧਰਨਾ - ਐਮਐਸਪੀ

By

Published : Apr 16, 2022, 12:45 PM IST

ਬਠਿੰਡਾ: ਡੀਸੀ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਆਪਣੀਆਂ ਮੰਗਾਂ ਨੂੰ ਲੈ ਕੇ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵਿਅਕਤ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਕਿਸਾਨ ਯੁਨੀਅਨ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ। ਕਾਨੂੰਨ ਰੱਦ ਹੋਣ ਤੋਂ ਬਾਅਦ ਐਮ ਐਸ ਪੀ ਜੋ ਕਿ ਸਾਡੀ ਮੁੱਖ ਮੰਗ ਸੀ ਉਸ ਨੂੰ 50 ਪ੍ਰਤੀਸ਼ਤ ਵਧਾਉਣ ਦੀ ਗੱਲ ਕਹੀ ਸੀ ਪਰ ਐਮਐਸਪੀ ਤੋਂ ਘੱਟ ਰੇਟ ਤੇ ਖ਼ਰੀਦ ਰਹੇ ਹਨ।

ABOUT THE AUTHOR

...view details