ਪਿੰਡ ਵਾਸੀਆਂ ਨੇ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਚੋਰ ਕੀਤਾ ਕਾਬੂ, ਵੀਡੀਓ ਵਾਇਰਲ - Thief who stole wires caught in Baghaprana
ਮੋਗਾ: ਮੁੱਦਕੀ ਰੋਡ ਉੱਤੇ ਬਣੀ ਗਊਸ਼ਾਲਾ ਦੀ ਮੋਟਰਾਂ ਦੀਆਂ ਤਾਰਾਂ ਕੱਟ ਕੇ ਚੋਰੀ ਕਰਨ ਵਾਲੇ ਚੋਰਾ ਨੂੰ ਬਾਘਾਪਰਾਣਾ Baghapurana caught thief stealing motor wire ਵਾਸੀਆਂ ਨੇ ਫੜ੍ਹ ਕੇ ਕੀਤਾ ਪੁਲਿਸ ਹਵਾਲੇ ਜਾਣਕਾਰੀ ਦਿਦਿਆਂ ਹੋਇਆ ਪਿੰਡ ਵਾਸੀ ਨੇ ਦੱਸਿਆ ਕਿ ਅੱਜ ਸਵੇਰੇ ਐਤਬਾਰ ਨੂੰ ਅਸੀਂ ਸੈਰ ਕਰਕੇ ਵਾਪਿਸ ਆ ਰਹੇ ਸੀ ਤਾਂ ਇੱਕ ਚੋਰ ਆਪਣੀ ਪਲੀ ਵਿਚ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਲੈ ਕੇ ਆ ਰਿਹਾ ਸੀ। ਉਸ ਪੁੱਛਿਆ ਗਿਆ ਪਹਿਲਾ ਤਾਂ ਉਹ ਮਨਿਆ ਨਹੀਂ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋ ਚਾਕੂ ਅਤੇ ਮੋਟਰਾਂ ਦੀਆ ਤਾਰਾ ਨਿਕਲਿਆ, ਜਿਸ ਤੋਂ ਬਾਅਦ ਉਸ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ।