ਪੰਜਾਬ

punjab

ETV Bharat / videos

ਗੁਰਦਾਸਪੁਰ ‘ਚ ATM ਲੁੱਟਣ ਦੀ ਕੋਸ਼ਿਸ਼, ਦੇਖੋ ਸੀਸੀਟੀਵੀ - ATM ਲੁੱਟਣ ਦੀ ਕੋਸ਼ਿਸ਼

By

Published : Jun 3, 2022, 1:05 PM IST

ਗੁਰਦਾਸਪੁਰ: ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਗੁਰਦਾਸਪੁਰ (Gurdaspur) ਤੋਂ ਸਾਹਮਣੇ ਆਈਆਂ ਹਨ। ਜਿੱਥੇ ਲੁਟੇਰਿਆਂ ਵੱਲੋਂ ਇੱਕ ਏਟੀਐੱਮ (ATM) ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਇੱਥੇ ਕੇਨਰਾ ਬੈਂਕ ਦੀ ਬਰਾਂਚ (Canara Bank Branch) ਵਿੱਚ ਲਗੇ 2 ਏਟੀਐਮ ਮਸ਼ੀਨਾਂ (ATM machines) ਨੂੰ ਦੇਰ ਰਾਤ ਤਿੰਨ ਚੋਰਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ, ਤਿੰਨੋਂ ਚੋਰ ਏਟੀਐੱਮ ਮਸ਼ੀਨਾਂ ਤੋੜਨ ਵਿੱਚ ਰਹੇ ਅਸਫ਼ਲ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋਈ, ਉਧਰ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

...view details