ਪੰਜਾਬ

punjab

ETV Bharat / videos

ਚਾਹ ਵਾਲੇ ਦੁਕਾਨਦਾਰ ਉੱਤੇ ਦਿਨ-ਦਿਹਾੜੇ ਹਮਲਾ, ਵੇਖੋ ਵੀਡੀਓ - ਅੰਮ੍ਰਿਤਸਰ ਵਿੱਚ ਚਾਹ ਵਾਲੇ ਦੁਕਾਨਦਾਰ ਉੱਤੇ ਚੱਲੀ ਗੋਲੀ

By

Published : Sep 11, 2022, 9:28 PM IST

Updated : Sep 11, 2022, 9:59 PM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਭਗਤਾਂ ਵਾਲਾ ਦਾਣਾ Attack on a tea person in Bhakta Wala Dana Mandi ਮੰਡੀ ਵਿੱਚ ਇੱਕ ਚਾਹ ਦੀ ਦੁਕਾਨ ਵਾਲੇ ਉੱਤੇ ਦਿਨ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਫਿਲਹਾਲ ਹਮਲਾ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ। ਇਸ ਮੌਕੇ ਗੱਲਬਾਤ ਕਰਦਿਆਂ ਚਾਹ ਦੀ ਦੁਕਾਨ ਕਰਨ ਵਾਲੇ ਪਵਨ ਕੁਮਾਰ ਨੇ ਦੱਸਿਆ ਕਿ ਅਸੀਂ ਦੁਕਾਨ ਉੱਤੇ ਆਪਣਾ ਕੰਮ ਕਰ ਰਹੇ ਸੀ ਅਤੇ ਕੁੱਝ ਅਣਪਛਾਤੇ ਨੌਜਵਾਨ ਮੋਟਰਸਾਈਕਲ ਸਵਾਰ ਆਏ ਅਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ ਅਤੇ ਜਾਂਦੇ-ਜਾਂਦੇ ਗੋਲੀ ਚਲਾ ਦਿੱਤੀ ਗੋਲੀ ਮੇਰੇ ਨੇੜੇ ਦੀ ਲੰਘ ਗਈ। ਇਸ ਮੌਕੇ ਪਤਾ ਲੱਗਣ ਉੱਤੇ ਪੁਲਿਸ ਅਧਿਕਾਰੀ ਮੌਕੇ ਉੱਤੇ ਪੁੱਜੇ ਉਨ੍ਹਾਂ ਵਲੋਂ ਜਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ। ਇਸ ਮੌਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਪਤਾ ਲੱਗਾ ਸਾਡੇ ਆਲਾ ਅਧਿਕਾਰੀ ਮੌਕੇ ਉੱਤੇ ਪੁੱਜੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪੁਲਿਸ ਅਧਿਕਾਰੀ ਨੇ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ, ਜਲਦ ਹੀ ਆਰੋਪੀਆਂ ਨੂੰ ਕਾਬੂ ਕਰ ਲਿਆ ਜਾਵੇਗਾ। Bhakta Wala Dana Mandi Amritsar
Last Updated : Sep 11, 2022, 9:59 PM IST

ABOUT THE AUTHOR

...view details