Assembly elections 2022: AAP ਦੀ ਵਿਰੋਧਤਾ ਕਾਰਨ ਨਹੀਂ ਮਿਲਿਆ ਚੋਣ ਨਿਸ਼ਾਨ: ਰੁਲਦੂ ਸਿੰਘ ਮਾਨਸਾ - AAP ਦੀ ਵਿਰੋਧਤਾ
ਮਾਨਸਾ: ਸੰਯੁਕਤ ਸਮਾਜ ਮੋਰਚੇ ਨੂੰ ਵਿਧਾਨ ਸਭਾ 2022 ਦੀਆਂ ਚੋਣਾਂ ਲਈ ਆਪਣਾ ਸਹਿਯੋਗ ਨਾ ਮਿਲਣ ਤੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਆਪ ਇਸ ਦੀ ਵਿਰੋਧਤਾ ਕੀਤੀ ਗਈ ਹੈ ਕਿਉਂਕਿ ਸਾਡਾ ਇੱਕ ਵਕੀਲ ਸੀ ਅਤੇ ਆਪ ਦੇ ਅੱਠ ਵਕੀਲ ਸਨ ਜੋ ਕਿ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਨੂੰ ਅੱਠ ਦਿਨਾਂ ਦੇ ਵਿਚ ਤੁਸੀਂ ਕਿਮੀ ਰਜਿਸਟਰਡ ਕਰ ਰਹੇ ਹੋ ਤਾਂ ਇਸ ਲਈ ਉਨ੍ਹਾਂ ਨੂੰ ਚੋਣ ਨਿਸ਼ਾਨ ਨਹੀਂ ਮਿਲਿਆ ਅਤੇ ਉਨ੍ਹਾਂ ਕਿਹਾ ਕਿ ਸੰਯੁਕਤ ਸਮਾਗਮਾਂ ਚੋਂ ਪੂਰੇ ਪੰਜਾਬ ਦੀ ਵਿੱਚ ਝੂਲ ਰਿਹਾ ਹੈ ਅਤੇ ਵੱਡੀ ਜਿੱਤ ਪ੍ਰਾਪਤ ਕਰੇਗਾ।