ਪੰਜਾਬ

punjab

ETV Bharat / videos

ਆਂਗਣਵਾੜੀ ਵਰਕਰਾਂ ਨੇ ਬਟਾਲਾ 'ਚ ਵਿਧਾਇਕ ਦੇ ਘਰ ਦਾ ਕੀਤਾ ਘਿਰਾਓ - ਆਂਗਣਵਾੜੀ

By

Published : Jul 28, 2021, 5:47 PM IST

ਗੁਰਦਾਸਪੁਰ:ਪੰਜਾਬ ਭਰ ਵਿਚੋਂ ਆਏ ਆਂਗਣਵਾੜੀ ਵਰਕਰਾਂ (Anganwadi workers) ਨੇ ਬਟਾਲਾ ਵਿਚ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਲਾਡੀ ਦੇ ਘਰ ਦਾ ਘਿਰਾਓ ਕੀਤਾ ਹੈ। ਇਸ ਮੌਕੇ ਵਰਕਰ ਖੂਨ (Blood) ਨਾਲ ਮੰਗ ਪੱਤਰ ਨਾਲ ਲਿਖ ਕੇ ਲਿਆਏ। ਆਂਗਣਵਾੜੀ ਵਰਕਰ ਰਣਜੀਤ ਕੌਰ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਅਤੇ ਹੇੈਲਪਰ ਪਿਛਲੇ ਕਈ ਸਾਲਾਂ ਤੋਂ ਸਰਕਾਰ ਲਈ ਕੰਮ ਕਰ ਰਹੇ ਹਨ।ਜਿਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਬਣਦੀ ਤਨਖਾਹ ਨਹੀਂ ਮਿਲਦੀ ਹੈ।ਆਂਗਣਵਾੜੀ ਵਰਕਰਾਂ ਨੇ ਮੰਗ ਕੀਤੀ ਹੈ ਕੱਚੇ ਮੁਲਾਜ਼ਮਾਂ (Employees)ਨੂੰ ਪੱਕਾ ਕੀਤਾ ਜਾਵੇ ਅਤੇ ਸਕੇਲ ਅਨੁਸਾਰ ਬਣਦੀ ਤਨਖਾਹ ਦਿੱਤੀ ਜਾਵੇ।

ABOUT THE AUTHOR

...view details