ਬਿਜਲੀ ਦੇ ਪੋਲ ’ਚ ਕਰੰਟ ਆਉਣ ਨਾਲ ਗਾਂ ਨੂੰ ਲੱਗਾ ਕਰੰਟ, ਨੌਜਵਾਨ ਨੇ ਬਚਾਈ ਜਾਨ, ਦੇਖੋ ਵੀਡੀਓ - electric shock
ਮਾਨਸਾ: ਬਾਰਿਸ਼ ਕਾਰਨ ਬਿਜਲੀ ਦੇ ਖੰਭੇ ਵਿੱਚ ਕਰੰਟ ਆ ਰਿਹਾ ਸੀ ਤਾਂ ਗਾਂ ਇਸ ਦੇ ਕੋਲੋਂ ਲੰਘ ਰਹੀ ਸੀ ਤਾਂ ਕਰੰਟ ਲੱਗਣ ਕਾਰਨ ਗਾਂ ਬੇਹੋਸ਼ ਹੋ ਗਈ। ਇੱਕ ਦੁਕਾਨਦਾਰ ਮੈਂ ਆਪਣੀ ਦੁਕਾਨ ਵਿੱਚ ਸਫ਼ਾਈ ਕਰ ਰਿਹਾ ਸੀ ਅਤੇ ਬਾਹਰ ਰੌਲਾ ਪੈਣ ਤੇ ਵਿਚੋਂ ਬਾਹਰ ਆ ਕੇ ਆਪਣੇ ਹੱਥ ਵਿੱਚ ਫੜੇ ਕੱਪੜੇ ਨਾਲ ਇਸ ਗਾਂ ਦੀ ਜਾਨ ਬਚਾਈ। ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਈਰਲ ਵੀ ਹੋ ਰਿਹਾ ਹੈ।