ਪੰਜਾਬ

punjab

By

Published : Nov 16, 2019, 2:43 PM IST

ETV Bharat / videos

ਪੰਜਾਬ ਸਰਕਾਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ, ਪਰਾਲੀ ਮੁਆਵਜ਼ੇ ਦਾ ਦਾਅਵਾ ਹਵਾ ਹਵਾਈ ਹੈ: ਸ਼ਵੇਤ ਮਲਿਕ

ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਵਲੋਂ ਅੱਜ ਗਾਂਧੀ ਸੰਕਲਪ ਯਾਤਰਾ ਸ਼ੁਰੂ ਕੀਤੀ ਗਈ ਜਿਸ ਵਿੱਚ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਵੀ ਮਜੂਦ ਰਹੇ। ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਮੋਦੀ ਸਰਕਾਰ ਦਾ ਇੱਕੋ ਮਕਸਦ ਹੈ ਗਾਂਧੀ ਜੀ ਦੀਆ ਨੀਤੀਆਂ 'ਤੇ ਚੱਲਣਾ ਪਰ ਅੱਜ ਤੱਕ ਗਾਂਧੀ ਜੀ ਦੇ ਨਾਂ 'ਤੇ ਇਕ ਵਿਸ਼ੇਸ਼ ਪਾਰਟੀ ਹਮੇਸ਼ਾ ਰਾਜਨੀਤੀ ਕਰਦੀ ਰਹੀ। ਮਲਿਕ ਨੇ ਕਿਹਾ ਕਿ ਮੋਦੀ ਨੇ 9 ਕਰੋੜ ਦੇ ਕਰੀਬ ਗੈਸ ਸਿਲੰਡਰ ਲੋਕਾਂ ਨੂੰ ਵੰਡੇ ਜਦ ਕਿ ਕਾਂਗਰਸ ਨੇ ਸਿਵਾਏ ਰਾਜਨੀਤੀ ਦੇ ਕੁਝ ਨਹੀਂ ਕੀਤਾ। ਸ਼ਵੇਤ ਮਲਿਕ ਨੇ ਪੰਜਾਬ ਸਰਕਾਰ ਵਲੋਂ ਪਰਾਲੀ 'ਤੇ ਮੁਆਵਜ਼ਾ ਦੇਣ ਸਬੰਧੀ ਕਿਹਾ ਕਿ ਅੱਜ ਤੱਕ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ ਇਹ ਵੀ ਦਾਅਵਾ ਹਵਾ ਹਵਾਈ ਹੈ।

ABOUT THE AUTHOR

...view details