ਮੀਂਹ ਪੈਂਣ ਨਾਲ ਲੋਹੜੀ ਦੇ ਤਿਉਹਾਰ ਦਾ ਮਜ਼ਾ ਹੋਇਆ ਕਿਰਕਿਰਾ
ਕੱਲ੍ਹ ਤੋਂ ਬੱਚਿਆਂ ਵਿੱਚ ਪਾਇਆ ਜਾ ਰਿਹਾ ਸੀ ਕਿ ਸਵੇਰ ਤੋਂ ਹੀ ਕੋਠੋ ਚੜ੍ਹ ਕੇ ਗੁੱਡੀਆਂ ਲਾਈਆ ਜਾਣਗੀਆਂ ਤੇ ਲੋਹੜੀ ਦੀ ਤਿਉਹਾਰ ਮਨਾਇਆ ਜਾਵੇਗਾ। ਲੋਕਾਂ ਨੇ ਡੀਜੇ ਵੀ ਬੁੱਕ ਕਰਵਾ ਰੱਖੇ ਸੀ ਪਰ ਸਵੇਰ ਤੋਂ ਹੀ ਅੰਮ੍ਰਿਤਸਰ ਵਿੱਚ ਇਨ੍ਹਾਂ ਜ਼ਿਆਦਾ ਮੀਂਹ ਪੈ ਰਿਹਾ ਹੈ, ਜਿਸ ਨਾਲ ਲੋਹੜੀ ਦੇ ਤਿਉਹਾਰ ਦਾ ਸਾਰਾ ਹੀ ਮਜ਼ਾ ਕਿਰਕਿਰਾ ਕਰ ਦਿੱਤਾ ਹੈ। ਲੋਕ ਆਪਣੇ-ਆਪਣੇ ਘਰਾਂ ਵਿੱਚੋਂ ਬਾਹਰ ਨਹੀ ਨਿਕਲ ਸਕੇ।