ਅੰਮ੍ਰਿਤਾ ਪ੍ਰੀਤਮ ਤੇ ਸਾਹਿਰ ਦੇ ਇਸ਼ਕ ਦੀ ਦਾਸਤਾਨ - ਅੰਮ੍ਰਿਤਾ ਪ੍ਰਤੀਮ
ਅੰਮ੍ਰਿਤਾ ਪ੍ਰੀਤਮ ਦੇ 100ਵੇਂ ਵਰੇਗੰਢ ਨੂੰ ਸਮਰਪਿਤ ਈਟੀਵੀ ਭਾਰਤ ਵੱਲੋਂ ਇਹ ਦੂਜਾ ਐਪੀਸੋਡ.. ਅੰਮ੍ਰਿਤਾ ਪ੍ਰੀਤਮ ਤੇ ਸਾਹਿਰ ਲੁਧਿਆਣਵੀ ਦੇ ਇਸ਼ਕ ਦੀ ਕਹਾਣੀ। ਉਹ ਇਸ਼ਕ ਜੋ ਅੱਜ ਵੀ ਸਾਡੇ ਦਿਲ ਵਿੱਚ ਵੱਸਦਾ ਹੈ। ਇਸ ਮੋਹਬਤ ਦੇ ਕੀ ਕਿਹਨੇ ਜੋ ਇੱਕ ਦੂਜੇ ਤੋਂ ਵੱਖ ਹੋ ਕੇ ਵੀ ਇੱਕ ਦੂਜੇ ਦੇ ਸਾਹਾਂ ਵਿੱਚ ਵੱਸੇ ਹੋਏ ਸੀ। ਆਓ ਦੇਖਦੇ ਹਾਂ ਇਸ ਅਮਰ ਪ੍ਰੇਮ ਕੱਥਾ ਨੂੰ..
Last Updated : Aug 30, 2019, 1:15 PM IST