ਕਾਂਗਰਸ ਨੇ ਖਹਿਰਾ ਨੂੰ ਦਿੱਤੀ 'ਆਪ' ਨੂੰ ਖ਼ਤਮ ਕਰਨ ਦੀ ਸੁਪਾਰੀ: ਅਮਨ ਅਰੋੜਾ - Punjab
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੋਣ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 'ਆਪ' ਨੂੰ ਖ਼ਤਮ ਕਰਨ ਦੀ ਸੁਪਾਰੀ ਸੁਖਪਾਲ ਖਹਿਰਾ ਨੂੰ ਦਿੱਤੀ ਗਈ ਹੈ। ਪਾਣੀ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਲਈ 'ਆਪ' ਇੱਕਜੁਟ ਹੈ ਤੇ ਹਰਿਆਣਾ ਵਿੱਚ ਹੋਏ 'ਆਪ' ਦੇ ਗਠਬੰਧਨ ਦਾ ਪਾਣੀ ਨਾਲ ਕੋਈ ਨਾਤਾ ਨਹੀਂ।