ਪੰਜਾਬ

punjab

ETV Bharat / videos

ਮਾਂ-ਧੀ ਨਾਲ ਚੋਰਾਂ ਨੇ ਕੀਤੀ ਕੁੱਟਮਾਰ, ਦੇਖੋ ਸੀਸੀਟੀਵੀ - beating a mother and daughter

By

Published : Jul 19, 2022, 1:41 PM IST

ਤਰਨਤਾਰਨ: ਥਾਣਾ ਭਿੱਖੀਵਿੰਡ (Police Station Bhikhiwind) ਅਧੀਨ ਆਉਂਦੇ ਪਿੰਡਾਂ ਵਿੱਚ ਨਿੱਤ ਦਿਨ ਲੁੱਟਾਂ ਖੋਹਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਫੇਰ ਲੁੱਟ ਦਾ ਸ਼ਿਕਾਰ ਹੋਈਆਂ ਪਿੰਡ ਕਲਸੀਆਂ ਕਲਾਂ (Village Kalsian Clan) ਦੀ ਰਹਿਣ ਵਾਲੀ ਨਵਜੋਤ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਭਿੱਖੀਵਿੰਡ (Bhikkhiwind) ਆਪਣੀ ਮਾਂ ਰਾਜਵਿੰਦਰ ਕੌਰ ਨਾਲ ਦਵਾਈ ਲੈਣ ਗਿਆ ਸੀ, ਕਿ ਜਦ ਉਹ ਪਿੰਡ ਮਾੜੀ ਗੌੜ ਸਿੰਘ ਦੇ ਕੋਲ ਪੁੱਜੇ ਤਾਂ ਪਿੱਛੋਂ ਤਿੰਨ ਅਣਪਛਾਤੇ ਵਿਅਕਤੀ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਤੇ ਸਾਡੀ ਐਕਟਿਵਾ ਨੂੰ ਰੋਕ ਲਿਆ, ਜਿਸ ਤੋਂ ਬਾਅਦ ਉਕਤ ਹਥਿਆਰਬੰਦ ਲੁਟੇਰਿਆਂ ਨੇ ਹਾਕੀਆਂ ਅਤੇ ਰਾਡਾਂ ਨਾਲ ਉਸ ਦੀ ਕੁੱਟਮਾਰ ਕਰਨ ਲੱਗ ਪਏ ਅਤੇ ਐਕਟਿਵਾ ਖੋਹ ਕੇ ਫਰਾਰ ਹੋ ਗਏ।

ABOUT THE AUTHOR

...view details