ਪੈਸੇ ਖੋਹ ਕੇ ਭੱਜਣ ਵਾਲਾ ਮੁਲਜ਼ਮ ਕਾਬੂ - ਵੀਡੀਓ ਬਣਾਕੇ ਵਾਇਰਲ
ਮਾਨਸਾ: ਜ਼ਿਲ੍ਹੇ ਦੇ ਕਸਬਾ ਭੀਖੀ ਵਿਖੇ ਬੈਂਕ (bank) ‘ਚੋਂ ਦਰਸ਼ਨ ਸਿੰਘ ਤੇ ਉਸ ਦਾ ਸਾਥੀ ਗੁਲਜਾਰ ਸਿੰਘ ਜੋ ਬੈਂਕ (bank) ਵਿੱਚੋਂ ਪੈਸੇ ਲੈ ਕੇ ਆ ਰਹੇ ਸੀ। ਕਿ ਇੱਕ ਨੌਜਵਾਨ ਉਨ੍ਹਾਂ ਦਾ ਝੋਲਾ ਖੋਹ ਕੇ ਮੋਟਰਸਾਇਕਲ ‘ਤੇ ਭੱਜ ਗਏ ਸਨ, ਪਰ ਮੌਕੇ ‘ਤੇ ਮੌਜੂਦ ਲੋਕਾਂ ਦੀ ਮੱਦਦ ਨਾਲ ਇੱਕ ਮੁਲਜ਼ਮ ਨੂੰ ਕਾਬੂ (One accused arrested) ਲਿਆ ਗਿਆ ਹੈ। ਜਿਹੜਾ ਝੋਲਾ ਲੈ ਕੇ ਭੱਜਿਆ ਸੀ, ਉਸ ਨੂੰ ਸਮਾਓ ਤੋਂ ਫੜਿਆ ਗਿਆ ਹੈ, ਜਿਸ ਨੂੰ ਤੁਰੰਤ ਪੁਲਿਸ ਪਾਰਟੀ ਨੂੰ ਬੁਲਾ ਤੋਂ ਪੁਲਿਸ (Police) ਦੇ ਹਵਾਲੇ ਕਰ ਦਿੱਤਾ ਹੈ। ਇਸ ਦੌਰਾਨ ਲੋਕਾਂ ਨੇ ਪੈਸੇ ਖੋਹ ਕੇ ਫਰਾਰ ਹੋਣ ਵਾਲੇ ਨੌਜਵਾਨਾਂ ਦੀ ਵੀਡੀਓ ਬਣਾਕੇ ਵਾਇਰਲ (Go viral by making a video) ਕਰ ਦਿੱਤੀ ਹੈ।