‘ਆਪ’ ਦੀ ਸਫ਼ਾਈ ਕਰਮਚਾਰੀਆਂ (Sweepers) ਦੀ ਹੜਤਾਲ ਨੂੰ ਸਮਰਥਨ - ਇਲਜ਼ਮ
ਆਮ ਆਦਪੀ ਪਾਰਟੀ ਦੀ ਵਰਕਰਾਂ ਨੇ ਮੁਕਤਸਰ ਵਿੱਚ ਸਫ਼ਾਈ ਕਰਮਚਾਰੀਆਂ ਦਾ ਸਮਰਥਨ ਕੀਤਾ। ਇਸ ਮੌਕੇ ਆਪ ਆਗੂ ਜਗਦੀਪ ਸੰਧੂ (Jagdeep Sandhu) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ‘ਤੇ ਪੰਜਾਬੀਆਂ ਨਾਲ ਵਾਅਦਾ ਖ਼ਿਲਾਫ਼ੀ ਕਰਨ ਦੇ ਇਲਜ਼ਾਮ ਵੀ ਲਾਏ।