ਬੱਸਾਂ ਨੂੰ ਲੱਗੀ ਅੱਗ ਤੋਂ ਬਾਅਦ ਮੌਕੇ ਤੇ ਪੁੱਜੇ AAP MLA - ਮੌਕੇ ਤੇ ਪੁੱਜੇ AAP MLA
ਬਠਿੰਡਾ: ਰਾਮਪੁਰਾ ਫੂਲ 'ਆਪ' ਵਿਧਾਇਕ ਨੇ ਕੱਲ ਕੱਲ੍ਹ ਵਾਪਰੀ ਅੱਗ ਦੀ ਘਟਨਾ ਤੋਂ ਬਾਅਦ ਅੱਜ ਭਗਤਾ ਭਾਈ ਦੇ ਬੱਸ ਸਟੈਂਡ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਰਨ ਵਾਲੇ ਕਡੰਕਟਰ ਦੇ ਪਰਿਵਾਰ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਪ੍ਰਾਇਵੇਟ ਟਰਾਂਸਪੋਰਟ ਨੂੰ ਵੀ ਉਨ੍ਹਾਂ ਨੇ ਅਪੀਲ ਕੀਤੀ ਕਿ ਗਰੀਬ ਪਰਿਵਾਰ ਦੀ ਸਹਾਇ ਤਾ ਕਰੇ। ਅੱਗ ਲੱਗਣ ਦੇ ਕਾਰਣਾਂ ਦਾ ਪਤਾ ਲਗਾਇਆ ਜਾ ਰਿਹਾ ਹੈ, ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤਾ। ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਅੱਜ ਭਰਤਾ ਭਾਈ ਬੱਸ ਸਟੈਂਡ ਤੇ ਹੈ। ਕੱਲ੍ਹ ਰਾਤ ਅੱਗ ਨਾਲ 3 ਬੱਸਾਂ ਜਲ ਕੇ ਸੁਆਹ ਹੋ ਗਈਆਂ।