ਪੰਜਾਬ

punjab

ETV Bharat / videos

ਨਤੀਜਿਆਂ ਤੋਂ ਪਹਿਲਾਂ ਹੀ ਆਪ ਉਮੀਦਵਾਰ ਨੇ ਮੰਨੀ ਹਾਰ

By

Published : May 20, 2019, 6:09 PM IST

ਬੀਤੇ ਦਿਨੀਂ ਪੰਜਾਬ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਹਲਕਾ ਫ਼ਿਰੋਜ਼ਪੁਰ ਤੋਂ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਨੇ ਆਪਣੀ ਹਾਰ ਸਵਿਕਾਰ ਕਰ ਲਈ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੇ ਫ਼ਿਰੋਜ਼ਪੁਰ ਵਿੱਚ ਰੈਲੀ ਨਾ ਕਰਨ 'ਤੇ ਕਿਹਾ ਕਿ ਉਹ ਵੱਡੇ ਲੀਡਰਾਂ ਬਾਰੇ ਕੁਝ ਨਹੀਂ ਬੋਲਣਗੇ।

ABOUT THE AUTHOR

...view details