ਬਠਿੰਡਾ 'ਚ ਆਂਗਨਵਾੜੀ ਵਰਕਰ ਨੇ ਲੇਡੀਜ਼ ਕਾਂਸਟੇਬਲ ਨੂੰ ਮਾਰਿਆ ਥੱਪੜ
ਬਠਿੰਡਾ: ਬਠਿੰਡਾ ਵਿੱਚ ਆਲ ਪੰਜਾਬ ਆਂਗਣਵਾੜੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਸ਼ਹਿਰ 'ਚ ਕਾਲੀਆਂ ਝੰਡੀਆਂ ਲੈਕੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਦੇ ਦੌਰਾਨ ਆਂਗਨਵਾੜੀ ਵਰਕਰਾਂ ਦੀ ਪੁਲੀਸ ਨਾਲ ਹੱਥਾਪਾਈ ਵੀ ਹੋਏ ਗਈ। ਇਸ ਦੌਰਾਨ ਇੱਕ ਆਂਗਣਵਾੜੀ ਵਰਕਰ ਨੇ ਲੇਡੀਜ਼ ਕਾਂਸਟੇਬਲ ਨੂੰ ਥੱਪੜ ਮਾਰ ਦਿੱਤਾ।
Last Updated : May 16, 2019, 10:02 PM IST