ਆਮ ਵਿਅਕਤੀ ਨੇ ਸੱਪ ਕੀਲ ਕੇ ਪਟਾਰੀ ਵਿੱਚ ਪਾਇਆ, ਦੇਖਣ ਵਾਲਿਆਂ ਦਾ ਲੱਗਾ ਮੇਲਾ, ਵੀਡੀਓ ਵਾਇਰਲ - ਪਟਿਆਲਾ ਵਿੱਚ ਵਿਅਕਤੀ ਨੇ ਫੜਿਆ ਸੱਪ
ਪਟਿਆਲਾ: ਦੇਸ਼ ਵਿੱਚ ਅਕਸਰ ਹੀ ਤੁਸੀ ਸਪੇਰਿਆਂ ਦੇ ਹੱਥਾਂ ਵਿੱਚ ਸੱਪ ਜਰੂਰ ਦੇਖੇ ਹੋਣਗੇ, ਪਰ ਪਟਿਆਲਾ ਵਿੱਚ ਆਮ ਵਿਅਕਤੀ ਵੱਲੋਂ ਫਲਾਈਓਵਰ ਹੋਟਲ ਦੇ ਬਾਹਰ ਤੋਂ ਖ਼ਤਰਨਾਕ ਸੱਪ ਫੜਿਆ ਹੈ। ਜਿਸ ਨੂੰ ਦੇਖ ਲਈ ਲੋਕਾਂ ਦੀ ਭਾਰੀ ਭੀੜ ਇੱਕਠੀ ਹੋ ਗਈ। ਇਸ ਨੌਜਵਾਨ ਨੇ ਕੁਝ ਹੀ ਸਮੇਂ ਵਿੱਚ ਖਤਰਨਾਕ ਸੱਪ ਨੂੰ ਇੱਕ ਪਲਾਸਟਿਕ ਦੇ ਡੱਬੇ ਵਿੱਚ ਬੰਦ ਕਰ ਲਿਆ।