ਸਮੁੰਦਰ 'ਚ ਡੁੱਬੀ ਕਿਸ਼ਤੀ, ਲਹਿਰਾਂ 'ਚ ਫਸੇ ਮਲਾਹ, ਵੇਖੋ ਕਿਵੇਂ ਬਚਾਇਆ - Death of fishermen
ਤਾਮਿਲਨਾਡੂ: ਤੂਤੀਕੋਰਿਨ 'ਚ ਸਮੁੰਦਰ (sea) 'ਚ ਕਿਸ਼ਤੀ ਪਲਟ ਗਈ, ਜਿਸ ਕਾਰਨ 11 ਮਛੇਰਿਆਂ ਦੀ ਮੌਤ (Death of fishermen) ਹੋ ਗਈ। ਦਰਅਸਲ, ਵੀਰਵਾਰ ਦੁਪਹਿਰ ਕਰੀਬ 3 ਵਜੇ 11 ਮਛੇਰੇ ਸਮੁੰਦਰ 'ਚੋਂ ਸ਼ੰਖ ਨੂੰ ਕੱਢਣ ਲਈ ਗਏ ਸਨ। ਇਸ ਦੌਰਾਨ ਸਮੁੰਦਰ ਦੀਆਂ ਤੇਜ਼ ਲਹਿਰਾਂ (The strong waves of the sea) ਕਾਰਨ ਕਿਸ਼ਤੀ ਪਲਟ ਗਈ, ਜਿਸ ਕਾਰਨ ਸਾਰੇ ਮਛੇਰੇ ਡੁੱਬਣ ਲੱਗੇ। ਇਹ ਦੇਖ ਕੇ ਸਾਥੀ ਮਛੇਰੇ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ।