ਪੰਜਾਬ

punjab

ETV Bharat / videos

ਕਿਸਾਨ ਦੀ 7 ਏਕੜ ਦੇ ਕਰੀਬ ਝੋਨੇ ਦੀ ਫਸਲ ਖ਼ਰਾਬ, ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ - ਪਿੰਡ ਸਲਾਣਾ ਦੇ ਕਿਸਾਨ ਦੀ ਝੋਨੇ ਦੀ ਫਸਲ ਖਰਾਬ

By

Published : Sep 13, 2022, 9:57 PM IST

ਫਤਹਿਗੜ੍ਹ ਸਾਹਿਬ: ਪੰਜਾਬ ਦੇ ਵਿੱਚ ਝੋਨੇ ਦੀ ਫਸਲ ਖ਼ਰਾਬ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਹੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਸਲਾਣਾ ਦਾ ਸਾਹਮਣੇ ਆਇਆ ਹੈ, ਜਿੱਥੇ ਕਿਸਾਨ ਦੀ 7 ਏਕੜ ਦੇ ਕਰੀਬ ਫਸਲ ਖ਼ਰਾਬ 7 acres of paddy crop damaged by the farmer ਹੋ ਗਈ ਹੈ। ਕਿਸਾਨਾਂ ਨੇ ਕਿਹਾ ਕਿ ਪਹਿਲਾ ਇੱਕ ਏਕੜ ਦੇ ਵਿੱਚ 30 ਕੁਇੰਟਲ ਝੋਨੇ ਦੇ ਝਾੜ ਨਿਕਲਦਾ ਹੈ ਪਰ ਇਸ ਵਾਰ 5 ਤੋਂ 7 ਕੁਇੰਟਲ ਹੀ ਝਾੜ ਨਿਕਲਣ ਦੀ ਉਮੀਦ ਹੈ ਜੋ ਕਿ ਬਹੁਤ ਘੱਟ ਹੈ। ਉਨ੍ਹਾਂ ਵਲੋਂ ਕਈ ਸਪਰੇਅ ਤੇ ਦਵਾਈ ਦੀ ਵਰਤੋਂ ਕੀਤੀ ਗਈ ਹੈ, ਪਰ ਇਸਦਾ ਕੋਈ ਲਾਭ ਨਹੀਂ ਹੋਇਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਰਾਬ ਹੋਈ ਫਸਲ ਦ‍ਾ ਬਣਦਾ ਮੁਆਵਜ਼ਾ ਦਿੱਤਾ ਜਾਵੇ।

For All Latest Updates

TAGGED:

ABOUT THE AUTHOR

...view details