ਨਾਂਦੇੜ-ਹੈਦਰਾਬਾਦ ਹਾਈਵੇ 'ਤੇ ਕਾਰ ਅਤੇ ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ - 4 killed in car truck accident
ਨਾਂਦੇੜ: ਨਾਂਦੇੜ-ਹੈਦਰਾਬਾਦ ਹਾਈਵੇਅ 'ਤੇ ਇੱਕ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ। ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਇਹ ਹਾਦਸਾ ਨਾਂਦੇੜ ਜ਼ਿਲ੍ਹੇ ਦੇ ਨਾਈਗਾਓਂ ਤਾਲੁਕਾ ਦੇ ਕੁੰਚੇਲੀ ਫਾਟਾ ਵਿਖੇ ਕੱਲ੍ਹ ਰਾਤ ਕਰੀਬ 8 ਵਜੇ ਵਾਪਰਿਆ।