ਪੰਜਾਬ

punjab

ETV Bharat / videos

3 ਚੋਰਾਂ ਨੇ ਕੀਤੀ ਦੁਕਾਨ 'ਚ ਚੋਰੀ, ਇਕ ਚੋਰ ਕਾਬੂ ਦੋ ਫਰਾਰ - 3 ਚੋਰਾਂ ਨੇ ਕੀਤੀ ਦੁਕਾਨ

By

Published : Jun 2, 2022, 10:47 PM IST

ਜਲੰਧਰ: ਮੋਟਰ ਰਿਪੇਅਰਿੰਗ ਦੁਕਾਨ ਦੇ ਮਾਲਕ ਰਵੀ ਕੁਮਾਰ ਨੇ ਦੱਸਿਆ ਹੈ ਕਿ ਦੁਪਹਿਰ ਦੇ ਵੇਲੇ ਉਨ੍ਹਾਂ ਦੀ ਦੁਕਾਨ ਨੂੰ ਤਾਲਾ ਲਗਾ ਕੇ ਉਹ ਗਏ ਹੋਏ ਸਨ ਤਾਂ ਇਕ ਨੌਜਵਾਨ ਉਨ੍ਹਾਂ ਦੀ ਦੁਕਾਨ ਦੇ ਕੋਲੋਂ ਲੰਘਿਆ ਅਤੇ ਉਸ ਨੇ ਦੇਖਿਆ ਕਿ ਉਨ੍ਹਾਂ ਦੀ ਦੁਕਾਨ ਦਾ ਅੱਧਾ ਸ਼ਟਰ ਖੁੱਲ੍ਹਿਆ ਹੋਇਆ ਹੈ ਅਤੇ ਦੋ ਨੌਜਵਾਨ ਬਾਹਰ ਬੈਠੇ ਹਨ ਤਾਂ ਇੱਕ ਨੌਜਵਾਨ ਅੰਦਰ ਵੜ ਕੇ ਸਾਮਾਨ ਇਕੱਠਾ ਕਰ ਰਿਹਾ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਨੀਚੇ ਸੁੱਟ ਦਿੱਤਾ ਅਤੇ ਜਿਹੜੇ ਬਾਹਰ ਦੋ ਨੌਜਵਾਨ ਸੀ ਉਹ ਮੌਕੇ ਤੇ ਹੀ ਭੱਜ ਗਏ। ਇਕ ਚੋਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ।

ABOUT THE AUTHOR

...view details