ਸੂਬਾ ਸਰਕਾਰ ਦੇ ਦਾਅਵੇ ਖੋਖਲੇ, ਕੁੜੀਆਂ ਵੀ ਹੋਈਆਂ ਚਿੱਟੇ ਦੀ ਆਦੀ - Punjab nEws
ਕੈਪਟਨ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾ ਖਤਮ ਕਰਨ ਦੇ ਦਾਅਵੇ ਨੂੰ ਖੋਖਲਾ ਸਾਬਤ ਕਰਦਿਆਂ ਬਠਿੰਡਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ 21 ਸਾਲਾ ਲੜਕੀ ਵੱਲੋਂ ਚਿੱਟੇ ਦੇ ਸੇਵਨ ਦਾ ਹੈ ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਭਰਤੀ ਕੀਤੀ ਗਿਆ। ਇਹ ਕੁੜੀ ਪੀਛਲੇ 8 ਸਾਲਾਂ ਤੋਂ ਚਿੱਟੇ ਦਾ ਸੇਵਨ ਕਰ ਰਹੀ ਹੈ।
Last Updated : Jun 3, 2019, 10:37 PM IST