ਪੰਜਾਬ

punjab

By

Published : Jun 11, 2019, 2:10 PM IST

ETV Bharat / videos

ਫ਼ਤਿਹਵੀਰ ਦੀ ਮੌਤ ਮਗਰੋਂ ਜਨਤਾ ਦੇ ਸਵਾਲਾਂ ਦੀ ਝੜੀ

ਫ਼ਤਿਹਵੀਰ ਨੂੰ ਅੱਜ ਤੜਕਸਾਰ ਬੋਰਵੈਲ ਵਿੱਚੋਂ ਕੱਢ ਲਿਆ ਗਿਆ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫ਼ਤਿਹ ਦੀ ਮੌਤ ਤੋਂ ਬਾਅਦ ਲੋਕਾਂ ਨੇ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤੇ। ਇਸ ਦੌਰਾਨ ਲੋਕ ਸਰਕਾਰ ਨੂੰ ਸਵਾਲ ਪੁੱਛ ਰਹੇ ਹਨ।

ABOUT THE AUTHOR

...view details