ਪੰਜਾਬ

punjab

ETV Bharat / videos

ਗੁੰਡਾਗਰਦੀ ਦਾ ਨੰਗਾ ਨਾਚ ! ਸਿਵਲ ਹਸਪਤਾਲ ਦੀ ਐਮਰਜੈਂਸੀ ‘ਚ ਨੌਜਵਾਨ ਦਾ ਕਤਲ - ਗੁੰਡਾਗਰਦੀ ਦਾ ਨੰਗਾ ਨਾਚ

By

Published : Jul 15, 2022, 12:31 PM IST

ਲੁਧਿਆਣਾ: ਸਿਵਲ ਹਸਪਤਾਲ (Civil Hospital) ‘ਚ ਬੀਤੀ ਦੇਰ ਰਾਤ ਗੁੰਦਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ। ਜਿੱਥੇ ਸ਼ਰੇਆਮ ਹਸਪਤਾਲ ‘ਚ ਅਧਾ ਦਰਜਨ ਤੋਂ ਵੱਧ ਗੁੰਡਿਆਂ ਨੇ 15 ਸਾਲ ਦੇ ਲੜਕੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ (Assault with a sharp weapon) ਕਰਕੇ ਉਸ ਦਾ ਕਤਲ (murder) ਕਰ ਦਿੱਤਾ। ਇੱਥੋਂ ਤੱਕ ਕੇ ਮਰੀਜ਼ਾਂ ‘ਤੇ ਵੀ ਹਮਲਾ ਕੀਤਾ ਗਿਆ। ਇਸ ਮੌਕੇ ਮੁਲਜ਼ਮਾਂ ਵੱਲੋਂ ਐਮਰਜੈਂਸੀ ਵਾਰਡ (Emergency ward) ਦੀ ਹੀ ਜਮ ਕੇ ਭੰਨਤੋੜ ਕੀਤੀ ਗਈ। ਘਟਨਾ ਵਾਲੀ ਥਾਂ ਤੋਂ 100 ਮੀਟਰ ਦੂਰ ਹੀ ਪੁਲਿਸ ਥਾਣਾ ਹੈ, ਪਰ ਅਫਸੋਸ ਪੁਲਿਸ (Police) ਵੀ ਇਨ੍ਹਾਂ ਮੁਲਜ਼ਮਾਂ ਨੂੰ ਰੋਕਣ ਵਿੱਚ ਲਾਗਤਾਰ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ।

ABOUT THE AUTHOR

...view details