ਪੰਜਾਬ

punjab

ETV Bharat / videos

ਇਨਸਾਨੀਅਤ ਦੀ ਵੱਡੀ ਮਿਸਾਲ, 7 ਸਾਲਾ ਸ੍ਰੀ ਨੰਦ ਨੂੰ ਬਚਾਉਣ ਲਈ ਪੁੱਜੇ ਹਜਾਰਾਂ ਖੂਨ ਦਾਨੀ - ਇਨਸਾਨੀਅਤ ਦੀ ਵੱਡੀ ਮਿਸਾਲ

By

Published : Mar 26, 2022, 5:39 PM IST

Updated : Feb 3, 2023, 8:21 PM IST

ਕੇਰਲ/ਤਿਰੂਵਨੰਤਪੁਰਮ:ਕੇਰਲ ਦੇ ਤਿਰੁਵਨੰਤਪੁਰਮ ਵਿੱਚ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ (biggest example of humanity)ਵੇਖਣ ਨੂੰ ਮਿਲੀ ਹੈ। ਬਲੱਡ ਕੈਂਸਰ ਦੇ ਇੱਕ ਦੁਰਲੱਭ ਰੂਪ ਤੋਂ ਪੀੜਤ 7 ਸਾਲ ਦੇ ਲੜਕੇ ਸ਼੍ਰੀਨੰਦ ਲਈ ਸਟੈਮ ਸੈੱਲ (operation sri nand rescue)ਦਾਨੀ ਲੱਭਣ ਲਈ ਹਜ਼ਾਰਾਂ ਲੋਕ ਤਿਰੂਵਨੰਤਪੁਰਮ ਵਿੱਚ ਇੱਕ ਸੈਂਪਲ ਕੁਲੈਕਸ਼ਨ ਸੈਂਟਰ ਵਿੱਚ ਪੁੱਜ ਗਏ (thousand people come up to rescue 7 years sri nand)। ਬਿਮਾਰੀ ਕਾਰਨ ਸ਼੍ਰੀਨੰਦ ਦੇ ਸਟੈਮ ਸੈੱਲ ਸਾਰੇ ਨਸ਼ਟ ਹੋ ਗਏ ਹਨ (boy lost all stem cell) ਅਤੇ ਉਸ ਦਾ ਬੋਨ ਮੈਰੋ ਹੁਣ ਖੂਨ ਨਹੀਂ ਪੈਦਾ ਕਰਦਾ ਹੈ। ਇਸ ਨੂੰ ਖੂਨ ਚੜ੍ਹਾ ਕੇ ਜਿੰਦਾ ਰੱਖਿਆ ਜਾ ਰਿਹਾ ਹੈ ਤੇ ਬਚਾਅ ਸਟੈਮ ਸੈੱਲ ਥੈਰੇਪੀ ਹੀ ਹੈ (only stem cell therapy is a way)। ਖੂਨ ਦਾਨ ਕਰਨ ਵਾਲੀ ਫਰਮ ਨੇ ਕੇਰਲ ਦੀ ਰਾਜਧਾਨੀ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ (blood collection firm starts campaign)ਹੈ ਕਿਉਂਕਿ ਸ਼੍ਰੀਨੰਦ ਲਈ ਉਸਦੇ ਪਰਿਵਾਰ ਅਤੇ ਵਿਸ਼ਵ ਸਟੈਮ ਸੈੱਲ ਡੋਨਰ ਰਜਿਸਟਰੀ ਵਿੱਚੋਂ ਇੱਕ ਮੇਲ ਖਾਂਦਾ ਡੋਨਰ ਲੱਭਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ।
Last Updated : Feb 3, 2023, 8:21 PM IST

ABOUT THE AUTHOR

...view details