ਇਹ ਕਿਸਾਨ ਸਰ੍ਹੋ ਦੀ ਖੇਤੀ ਨਾਲ ਕਰ ਰਹੇ ਦੁੱਗਣੀ ਕਮਾਈ - ਸਰ੍ਹੋਂ ਦਾ ਤੇਲ ਅਤੇ ਬਾਕੀ ਬਚਿਆ ਸਰੋਂ ਦਾ ਤੇਲ ਮੰਡੀ ਵਿੱਚ ਵੇਚ ਦੇਣ
ਸੰਗਰੂਰ: ਕਣਕ-ਝੋਨੇ ਦੀ ਥਾਂ ਸਰ੍ਹੋਂ ਦੀ ਖੇਤੀ ਕਰਕੇ ਦੁੱਗਣੀ ਕਮਾਈ ਕਰ ਰਿਹਾ ਹੈ ਸੰਗਰੂਰ ਦਾ ਕਿਸਾਨ ਖ਼ਰਚੇ ਅਤੇ ਮਿਹਨਤ ਘੱਟ ਦੇ ਨਾਲ-ਨਾਲ ਪਾਣੀ ਦੀ ਵੀ ਬੱਚਤ, ਮੁਨਾਫ਼ਾ ਦੁੱਗਣਾ' ਹੋਰਾਂ ਲਈ ਵੀ ਮਿਸਾਲ ਬਣਿਆ ਹੈ। ਪਿੰਡ ਨਮੋਲ ਦਾ ਰਹਿਣ ਵਾਲਾ ਤੀਰਥ ਸਿੰਘ ਕਣਕ ਦੀ ਬਜਾਏ ਸਰ੍ਹੋਂ ਦੀ ਖੇਤੀ ਕਰਕੇ ਖੇਤੀ ਵਿੱਚ ਦੁੱਗਣੀ ਕਮਾਈ ਕਰ ਰਿਹਾ ਹੈ। ਤੀਰਥ ਸਿੰਘ ਨੇ ਆਪਣੇ ਖੇਤ ਵਿੱਚ 5 ਵਿੱਘੇ ਦੇ ਕਰੀਬ ਸਰ੍ਹੋਂ ਦੀ ਖੇਤੀ ਕੀਤੀ ਹੈ।ਸਰ੍ਹੋਂ ਘੱਟ ਕੰਮ ਕਰ ਰਹੀ ਹੈ ਅਤੇ ਕਣਕ ਨਾਲੋਂ ਦੁੱਗਣੀ ਕਮਾਈ ਕਰ ਰਿਹਾ ਹੈ।ਅਗਲੇ ਸਾਲ ਉਹ ਹੋਰ ਵੀ ਸਰ੍ਹੋਂ ਦੀ ਕਾਸ਼ਤ ਕਰੇਗਾ।
Last Updated : Feb 3, 2023, 8:22 PM IST