ਵਿਕਰਮੀ ਸੰਮਤ ਦੀ ਆਰੰਭਤਾ ਦਿਵਸ ਮੌਕੇ ਸ੍ਰੀ ਦੁਰਗਿਆਣਾ ਤੀਰਥ ਵਿੱਚ ਮਣਾਇਆ ਗਿਆ ਪਰਵ - Vikram Sammat's inauguration day
ਅੰਮ੍ਰਿਤਸਰ: ਵਿਕਰਮੀ ਸੰਮਤ 2079 ਵਾਲੇ ਦਿਨ ਬ੍ਰਹਮਾ ਜੀ ਵੱਲੋਂ ਇਲ ਜਗਤ ਦੀ ਸਿਰਜਨਾ ਕੀਤੀ ਗਈ ਸੀ। ਇਸੇ ਦੀ ਫਿਰ ਯੂਧਿਸਟਰ ਵੱਲੋਂ ਧੂਧਿਸਟਰ ਸੰਮਤ ਅਤੇ ਫਿਰ ਰਾਜਾ ਵਿਕਰਮਦੀਤ ਨੇ ਵਿਕਰਮੀ ਸੰਮਤ ਦੀ ਸਥਾਪਨਾ ਦੀ ਆਰੰਭਤਾ ਕੀਤੀ। ਇਸ ਲਈ ਅੱਜ ਦਾ ਦਿਨ ਬਹੁਤ ਮਹੱਤਵ ਪੂਰਨ ਹੈ। ਇਹ ਜਾਣਕਾਰੀ ਸ੍ਰੀ ਦੁਰਗਿਆਣਾ ਮੰਦਿਰ (Sri Durgiana Temple) ਦੇ ਪੰਡਿਤ ਵੱਲੋਂ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅਜੇ ਦਾ ਦਿਨ ਇਤਿਹਾਸਕ ਮਹੱਤਤਾ ਨਾਲ ਬਹੁਤ ਹੀ ਵਡਭਾਗ ਦਿਨ ਹੈ। ਜਿਸਦੇ ਚਲਦੇ ਇਸ ਦਿਨ ਸ੍ਰੀ ਦੁਰਗਿਆਣਾ ਤੀਰਥ (Sri Durgiana Temple) ਦੀ ਪਰਿਕਰਮਾ ਵਿਚ 5000 ਦੀਪਕ ਜਗਾ ਇਸ ਦਿਨ ਨੂੰ ਮਣਾਇਆ ਜਾ ਰਿਹਾ ਹੈ।
Last Updated : Feb 3, 2023, 8:21 PM IST