ਨੌਜਵਾਨ ਕੁੜੀ ਦੀ ਐਕਟਿਵਾ 'ਚੋਂ ਬਰਾਮਦ ਹੋਇਆ ਅਜਿਹਾ ਸਾਮਾਨ, ਤੁਸੀਂ ਰਹਿ ਜਾਓਗੇ ਹੈਰਾਨ - ਨਾਜਾਇਜ਼ ਸ਼ਰਾਬ ਸਣੇ ਕਾਬੂ
ਫ਼ਾਜ਼ਿਲਕਾ: ਚੌਂਕ ਘੰਟਾ ਘਰ ਦੇ 'ਚ ਥਾਣਾ ਸਿਟੀ ਪੁਲਿਸ ਨੇ ਐਕਟਿਵਾ ਸਵਾਰ ਇਕ ਲੜਕੀ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫ਼ਾਜ਼ਿਲਕਾ ਐਕਸਾਈਜ਼ ਵਿਭਾਗ ਅਤੇ ਠੇਕੇਦਾਰਾਂ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਜਾ ਰਹੀ ਇਕ ਲੜਕੀ ਨੂੰ ਫਾਜ਼ਿਲਕਾ ਦੇ ਚੌਂਕ ਘੰਟਾ ਘਰ 'ਚ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਗਿਆ। ਜਿੱਥੇ ਕਿ ਮੌਕੇ ਤੇ ਪਹੁੰਚੀ ਥਾਣਾ ਸਿਟੀ ਪੁਲਿਸ ਦੀ ਟੀਮ ਦੇ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਜਾ ਰਹੀ ਮਕੀਤੀ ਗਈ।
Last Updated : Feb 3, 2023, 8:21 PM IST