ਈਸਟਨ ਯੂਕਰੇਨ ਤੋਂ ਵਿਦਿਆਰਥੀ ਕੱਢਣ ਦੀ ਅਪੀਲ - ਪੂਰਬੀ ਹਿੱਸੇ ਤੋਂ ਵੀ ਵਿਦਿਆਰਥੀ ਕੱਢੇ ਜਾਣੇ ਚਾਹੀਦੇ
ਲੁਧਿਆਣਾ: ਲੁਧਿਆਣਾ ਦੇ ਰਹਿਣ ਵਾਲੇ ਇੱਕ ਜੋੜੇ ਦਾ ਇੱਕਲੋਤਾ ਪੂੱਤਰ ਯੂਕਰੇਨ ਵਿੱਚ ਫਸਿਆ ਹੋਇਆ (single child strand in ukraine) ਹੈ, ਅਤੇ ਆਪਣੇ ਪੁੱਤਰ ਦੀ ਇਸ ਹਾਲਤ ਕਰਕੇ ਮਾਂ ਬਾਪ ਨੇ ਤਿੰਨ ਦਿਨ ਤੋਂ ਨਹੀਂ ਖਾਧੀ। ਮਾਪਿਆਂ ਨੇ ਕਿਹਾ ਜਿੱਥੋਂ ਏਅਰ ਲਿਫਟਿੰਗ ਕੀਤੀ ਜਾ ਰਹੀ ਹੈ ਓਥੋਂ ਉਨ੍ਹਾਂ ਦਾ ਬੇਟਾ 1600 ਕਿਲੋਮੀਟਰ ਦੂਰ ਹੈ। ਮਾਂ-ਬਾਪ ਨੇ ਜਿਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਉਥੇ ਹੀ ਸਾਰੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਕਿਹਾ। ਪਰਿਵਾਰ ਨੇ ਕਿਹਾ ਭਾਰਤ ਵਿੱਚ ਪੱਛਮੀ ਹਿੱਸੇ ਤੋਂ ਫਲਾਈਟਾਂ ਆ ਰਹੀਆਂ (flights are coming to india) ਤੇ ਪੂਰਬੀ ਹਿੱਸੇ ਤੋਂ ਵੀ ਵਿਦਿਆਰਥੀ ਕੱਢੇ ਜਾਣੇ ਚਾਹੀਦੇ (students from eastern ukraine also be evacuated) ਹਨ।
Last Updated : Feb 3, 2023, 8:18 PM IST