ਗੁਰਦਾਸਪੁਰ ਵਿਖੇ ਕਾਉਂਟਿੰਗ ਸੈਂਟਰ ਬਾਹਰ ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ - Punjab Assembly Election 2022 result
ਗੁਰਦਾਸਪੁਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਸ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਲਕਾ ਗੁਰਦਾਸਪੁਰ ਦੇ ਕਾਉਂਟਿੰਗ ਸੈਂਟਰ ਵਿਖੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਨਤੀਜੇ ਕਿਸ ਦੇ ਪੱਖ ਵਿੱਚ ਆਉਣਗੇ (who will win punjab), ਇਸ ਦਾ ਪਤਾ ਗਿਣਤੀ ਉਪਰੰਤ ਹੀ ਲੱਗੇਗਾ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਨੁਮਾਇੰਦਗੀ ਦੀ ਦੌੜ ਵਿੱਚ ਇਸ ਵਾਰ ਕੁਲ 1304 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਿੱਚ 1209 ਮਰਦ, 93 ਮਹਿਲਾਵਾਂ ਤੇ ਦੋ ਟਰਾਂਸਜੈਂਡਰ ਹਨ।
Last Updated : Feb 3, 2023, 8:19 PM IST