ਵੋਟਿੰਗ ਦੌਰਾਨ ਵੱਡਾ ਧਮਾਕਾ, ਪੱਥਰਬਾਜ਼ੀ ਦੌਰਾਨ ਵਿਖਾਈ ਦਿੱਤੀਆਂ ਬੰਦੂਕਾਂ - ਫਿਰੋਜ਼ਪੁਰ 'ਚ ਪੱਥਰਬਾਜ਼ੀ
ਫਿਰੋਜ਼ਪੁਰ: ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਹੋ ਰਹੀ ਹੈ ਤਾਂ ਕਈ ਥਾਵਾਂ 'ਤੇ ਝੜਪਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਹੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਬਲਾਕ ਮੱਲਾਂਵਾਲੇ ਦੇ ਪਿੰਡ ਮੱਲੂਵਾਲ ਵਿੱਚ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵੀਡੀਓ ਵਿੱਚ ਬੰਦੂਕ ਵਿੱਚ ਨੌਜਵਾਨ ਗੋਲੀਆਂ ਭਰਦੇ ਨਜ਼ਰ ਆ ਰਹੇ ਹਨ।
Last Updated : Feb 3, 2023, 8:17 PM IST