ਵਰੁਣ ਟੰਡਨ ਨੇ ਸਿੰਦੂਰ ਨਾਲ ਉਲੀਕੀ ਹਨੂੰਮਾਨ ਜੀ ਦੀ ਮੂਰਤੀ, ਵੇਖੋ ਵੀਡੀਓ - Statue of Hanuman made by Varun Tandon
ਜਲੰਧਰ: ਟਾਂਡਾ ਰੋਡ (Tanda Road) ਦੇ ਰਹਿਣ ਵਾਲੇ ਵਰੁਣ ਟੰਡਨ ਦੇ ਵੱਲੋਂ ਰਾਮ ਨੌਮੀ ਦੇ ਪਾਵਨ ਅਸਥਾਨ (Shrine of Ram Naomi) ‘ਤੇ ਆਰਟਿਸਟ ਵਰੁਣ ਟੰਡਨ ਦੇ ਵੱਲੋਂ ਹਨੂੰਮਾਨ ਜੀ ਦੀ ਮੂਰਤੀ ਦੇ ਸੰਧੂਰ ਦੇ ਨਾਲ ਭਗਵਾਨ ਸ੍ਰੀ ਰਾਮ ਜੀ ਦੀ ਤਸਵੀਰ ਤਿਆਰ ਕੀਤੀ ਗਈ ਹੈ। ਇਸ ‘ਤੇ ਵਰੁਣ ਟੰਡਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਇੰਸਪੀਰੇਸ਼ਨ ਪ੍ਰੇਰਨਾ ਇੱਕ ਭਜਨ ਦੇ ਬੋਲ ਦੁਨੀਆਂ ਚਲੇ ਨਾ ਸ੍ਰੀਰਾਮ ਕੇ ਬਿਨਾਂ ਦੇ ਬੋਲਾਂ ਤੋਂ ਆਈ ਹੈ ਜਿਸ ‘ਤੇ ਉਸ ਨੇ ਇਹ ਪ੍ਰਭੂ ਸ਼੍ਰੀ ਰਾਮ ਦੀ ਤਸਵੀਰ ਤਿਆਰ ਕੀਤੀ ਹੈ।
Last Updated : Feb 3, 2023, 8:22 PM IST