ਜ਼ਾਕਿਰ ਹੁਸੈਨ ਦੇ ਤਬਲੇ ਦੀ ਥਾਪ ਨੇ ਕੀਲੇ ਪਟਿਆਲਾ ਵਾਸੀ - heritage festival patiala
ਮਸ਼ਹੂਰ ਤਬਲਾ ਵਾਦਕ ਅਤੇ ਭਾਰਤ ਭੂਸ਼ਣ ਜ਼ਾਕਿਰ ਹੁਸੈਨ ਨੇ ਪਟਿਆਲਾ ਦੇ ਹੈਰੀਟੇਜ ਫੈਸਟੀਵਲ ਦੇ ਪੰਜਵੇਂ ਦਿਨ ਆਪਣੀ ਕਲਾ ਦੇ ਜ਼ੌਹਰ ਦਿਖਾਏ। ਇਸ ਮੌਕੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਵੀ ਮੌਜੂਦ ਰਹੇ। ਜ਼ਾਕਿਰ ਹੁਸੈਨ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਿਲ੍ਹਾ ਮੁਬਾਰਕ ਵਿਖੇ ਦਿਖਾਇਆ।