ETV Bharat Punjab

ਪੰਜਾਬ

punjab

video thumbnail

ETV Bharat / videos

ਯੂਥ ਕਾਂਗਰਸੀਆਂ ਨੇ ਕੈਂਡਲ ਮਾਰਚ ਕੱਢ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ - india-china

author img

By

Published : Jun 19, 2020, 5:11 PM IST

ਲੁਧਿਆਣਾ: ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਦੀ ਅਗਵਾਈ 'ਚ ਦੋਰਾਹਾ ਦੇ ਸਵ: ਬੇਅੰਤ ਸਿੰਘ ਚੌਂਕ ਵਿੱਚ ਯੂਥ ਕਾਂਗਰਸੀਆਂ ਵੱਲੋਂ ਗਲਵਾਨ ਘਾਟੀ 'ਚ ਵਾਪਰੀ ਘਟਨਾ ਨੂੰ ਲੈ ਕੇ ਚੀਨ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿਧਾਇਕ ਲਖਵੀਰ ਸਿੰਘ ਤੇ ਕਾਂਗਰਸ ਆਗੂ ਬੰਤ ਸਿੰਘ ਦੋਬੁਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੀਨ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਭਵਿੱਖ 'ਚ ਚੀਨ ਅਜਿਹੀ ਹਰਕਤ ਦੁਬਾਰਾ ਨਾ ਕਰ ਸਕੇ।

ABOUT THE AUTHOR

author-img

...view details