ਯੂਥ ਕਾਂਗਰਸੀ ਆਗੂਆਂ ਨੇ ਆਸ਼ੀਸ਼ ਮਿਸ਼ਰਾ ਦਾ ਸਾੜਿਆ ਪੁਤਲਾ
ਫਿਰੋਜ਼ਪੁਰ: ਯੂਥ ਕਾਂਗਰਸੀ (Youth Congress leaders ) ਟੀਮ ਦੁਆਰਾ ਜੋ ਕਿ ਲਖੀਮਪੁਰ ਖਿਰੀ ਵਿੱਚ ਕਾਲੇ ਝੰਡੇ ਦਿਖਾ ਰਹੇ ਕਿਸਾਨਾਂ 'ਤੇ ਕਾਰ ਚੜ੍ਹਾ ਕੇ ਕਿਸਾਨਾਂ ਦੀ ਹੱਤਿਆ ਕਰ ਦਿੱਤੀ। ਜਿਸ ਦੇ ਰੋਸ਼ ਵਜੋ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਯੂਥ ਕਾਂਗਰਸੀ ਆਗੂਆਂ (Youth Congress leaders ) ਵੱਲੋਂ ਫਿਰੋਜ਼ਪੁਰ ਸ਼ਹਿਰ (Ferozepur City) ਵਿੱਚ ਰੇਲਵੇ ਪੁਲ ਉਪਰ ਉੱਤਰ ਪ੍ਰਦੇਸ਼ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ (Ashish Mishra) ਦਾ ਰੇਲਵੇ ਪੁਲ 'ਤੇ ਪੁਤਲਾ ਫੂਕਿਆ ਗਿਆ ਅਤੇ ਆਗੂਆਂ ਨੇ ਕਿਹਾ ਆਰੋਪੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।