ਕੋਰੋਨਾ ਨਾਲ ਮਰਨ ਵਾਲੇ ਹਰ ਵਿਅਕਤੀ ਦੀਆਂ ਅੰਤਿਮ ਰਸਮਾਂ ਕਰਵਾਏਗਾ ਯੂਥ ਅਕਾਲੀ ਦਲ: ਰਾਜੂ ਖੰਨਾ - youth akali dal appeal
ਪੰਜਾਬ ਅੰਦਰ ਵੀ ਕੋਰੋਨਾ ਨਾਲ ਪੀੜਤ ਕਈ ਵਿਅਕਤੀ ਪਾਏ ਗਏ ਹਨ, ਜਿੰਨਾਂ ਦੀ ਸਲਾਮਤੀ ਲਈ ਸਿੱਖ ਫਾਰ ਐਜੁਕੇਸਨ ਸੰਸਥਾਂ ਵੱਲੋਂ ਕੋਰੋਨਾ ਨਾਲ ਪੀੜਤ ਵਿਅਕਤੀਆਂ ਦੀ ਸਿਹਤਯਾਬੀ ਲਈ ਜਿੱਥੇ ਅਰਦਾਸ ਕੀਤੀ ਗਈ ਉੱਥੇ ਹੀ ਕਿਸੇ ਵੀ ਧਰਮ ਜਾਂ ਜਾਤ ਨਾਲ ਸਬੰਧਤ ਵਿਅਕਤੀ ਜਿਸ ਦੀ ਕੋਰੋਨਾ ਨਾਲ ਮੌਤ ਹੋਈ ਹੋਵੇਗੀ ਉਸ ਦੀਆਂ ਅੰਤਿਮ ਰਸਮਾਂ ਕਰਨ ਦੀਆਂ ਸੇਵਾਵਾਂ ਕਰਨ ਲਈ ਵੀ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਗਈ।