'ਨਸ਼ੇ ਦੇ ਝੂਠੇ ਪਰਚੇ ਪਾਉਂਦੀ ਹੈ ਪੁਲਿਸ, ਇਨ੍ਹਾਂ ਤੋਂ ਬਚੋ' - ਝੂਠੇ ਪਰਚੇ ਦਾ ਸੱਚ
ਪੰਜਾਬ 'ਚ ਇੱਕ ਪਾਸੇ ਜਿੱਥੇ ਨਸ਼ੇ ਨੂੰ ਖ਼ਤਮ ਕਰਨ ਲਈ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਦਮ ਚੁੱਕੇ ਜਾ ਰਹੇ ਹਨ ਉੱਥੇ ਹੀ ਪੁਲਿਸ ਝੂਠੇ ਪਰਚੇ ਵੀ ਦਰਜ ਕਰ ਰਹੀ ਹੈ। ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਦੇ ਝੂਠੇ ਕੇਸ ਕਰਕੇ ਨੌਜਵਾਨ ਨੂੰ ਜੇਲ੍ਹ ਕੱਟਨੀ ਪਈ।