ਨੰਗਲ 'ਚ ਯੋਗ ਸਾਧਨਾਂ ਭਵਨ 36 ਲੱਖ ਨਾਲ ਹੋਇਆ ਤਿਆਰ, ਸਪੀਕਰ ਨੇ ਕੀਤਾ ਲੋਕ ਅਰਪਣ - ਲੋਕ ਅਰਪਣ
ਨੰਗਲ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਯੋਗ ਸਾਧਨਾਂ ਭਵਨ ਦੀ 36 ਲੱਖ ਨਾਲ ਤਿਆਰ ਹੋਈ ਇਮਾਰਤ ਨੂੰ ਲੋਕ ਅਰਪਣ ਕੀਤਾ।ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਸੰਸਾਰ ਭਰ ਵਿਚ ਲੋਕ ਯੋਗ ਸਾਧਨਾਂ ਨਾਲ ਜੁੜੇ ਹੋਏ ਹਨ ਅਤੇ ਯੋਗ ਨਾਲ ਜੀਵਨ ਨੂੰ ਨਵੀਂ ਸੇਧ ਮਿਲਦੀ ਹੈ।