ਸਕੂਲ ਭੇਜਣ ਉੱਤੇ ਬੱਚਿਆਂ ਦੇ ਮਾਪਿਆਂ ਦੀ ਲਿਖਤੀ ਪ੍ਰਵਾਨਗੀ ਦਾ ਹੋਣਾ ਲਾਜ਼ਮੀ - ਸਰਕਾਰ ਦੀਆਂ ਹਿਦਾਇਤਾਂ
ਕੁਰਾਲੀ: ਸਥਾਨਕ ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਉਹ ਸਕੂਲ ਖੋਲਣ ਨੂੰ ਤਿਆਰ ਹਨ ਜਦੋਂ ਸਰਕਾਰ ਦੀਆਂ ਹਿਦਾਇਤਾਂ ਹੋਣਗੀਆਂ ਉਹ ਸਕੂਲ ਨੂੰ ਖੋਲ ਲੈਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਭੇਜਣ ਉੱਤੇ ਬੱਚਿਆਂ ਦੇ ਮਾਪਿਆਂ ਦੀ ਲਿਖਤੀ ਪ੍ਰਵਾਨਗੀ ਦਾ ਹੋਣ ਲਾਜ਼ਮੀ ਹੈ।