ਵਿਸ਼ਵ ਖੂਨ ਦਾਨ ਦਿਵਸ: ਆਓ ਜਾਣਦੇ ਹਾਂ ਕਦੋਂ ਅਤੇ ਕਿਵੇਂ ਕਰੀਏ ਖੂਨ ਦਾਨ - blood bank of ropar
ਰੋਪੜ: ਦੁਨੀਆਂ ਭਰ ਵਿੱਚ 14 ਜੂਨ ਵਿਸ਼ਵ ਖੂਨ ਦਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰੋਪੜ ਦੇ ਬਲੱਡ ਬੈਂਕ ਵਿਚ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਖੂਨ ਦਾਨ ਕੀਤਾ ਗਿਆ। ਇਸ ਦੌਰਾਨ ਰੋਪੜ ਦੇ ਸਰਕਾਰੀ ਬਲੱਡ ਬੈਂਕ ਦੀ ਡਾਕਟਰ ਭਵਲੀਨ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਖੂਨ ਦਾਨ ਕਿਵੇਂ ਅਤੇ ਕਦੋਂ ਕਰੀਏ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।