ਪੰਜਾਬ

punjab

By

Published : Apr 7, 2020, 8:28 PM IST

ETV Bharat / videos

ਪੁਲਿਸ ਦੀ ਚੇਤਾਵਨੀ, ਕਰਫਿਈ ਉਲੰਘਣਾ ਕਰਨ ਵਾਲਿਆਂ ਦੇ ਵਾਹਨ ਹੋਣਗੇ ਇੰਪਾਊਂਡ

ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ 'ਚ ਲੱਗੇ ਕਰਫਿਊ ਦੌਰਾਨ ਪੁਲਿਸ ਆਪਣਾ ਕੰਮ ਮੁਸ਼ਤੈਦੀ ਨਾਲ ਕਰਦੀ ਨਜ਼ਰ ਆ ਰਹੀ ਹੈ। ਸਬ ਇੰਸਪੈਕਟਰ ਯਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹਨ ਅਤੇ ਸਿਰਫ਼ ਬਹੁਤ ਜ਼ਰੂਰੀ ਕੰਮ ਲਈ ਘਰਾਂ ਤੋਂ ਨਿੱਕਲੇ ਲੋਕਾਂ ਨੂੰ ਹੀ ਬਖ਼ਸ਼ਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕਰਮਚਾਰੀਆਂ ਕੋਲ ਆਪਣੀਆਂ ਕਿਟਾਂ ਹਨ ਅਤੇ ਸਭ ਨੇ ਮਾਸਕ ਅਤੇ ਗਲਵਜ਼ ਪਾਏ ਹੋਏ ਹਨ।

ABOUT THE AUTHOR

...view details