ਮਾਨਸਾ ਦੇ ਪਿੰਡ ਸਰਦੂਲਗੜ੍ਹ ’ਚ ਔਰਤ ਦੀ ਅੱਗ ’ਚ ਝੁਲਸ ਜਾਣ ਕਾਰਣ ਮੌਤ
ਘਟਨਾ ਦੀ ਇਤਲਾਹ ਉਨ੍ਹਾਂ ਪਿੰਡ ਦੇ ਸਰਪੰਚ ਅਤੇ ਥਾਣਾ ਸਰਦੂਲਗੜ੍ਹ ਨੂੰ ਦਿੰਦਿਆ ਦੱਸਿਆ ਕਿ ਬੀਤ੍ਹੀ ਰਾਤ ਉਨ੍ਹਾਂ ਦੇ ਘਰ ਰਾਤ ਅੱਗ ਲੱਗ ਗਈ ਜਿਸਦੇ ਕਾਰਨਾਂ ਦਾ ਹਾਲੇ ਕੋਈ ਪਤਾ ਨਹੀਂ ਲੱਗਿਆ ਹੈ ਪਰ ਇਸ ਘਟਨਾ ਦੌਰਾਨ ਸੀਤਾ ਦੇਵੀ ਦੀ ਅੱਗ ਸੜ ਜਾਣ ਕਾਰਣ ਮੌਤ ਹੋ ਗਈ।