ਪੰਜਾਬ

punjab

ETV Bharat / videos

ਫ਼ਾਜ਼ਿਲਕਾ:ਵਿਧਵਾ ਔਰਤ ਨਾਲ ਪਾਰਿਵਾਰਿਕ ਮੈਂਬਰਾਂ ਨੇ ਕੀਤੀ ਕੁੱਟਮਾਰ

By

Published : Nov 6, 2020, 2:16 PM IST

ਫ਼ਾਜ਼ਿਲਕਾ: ਪਿੰਡ ਮੁੱਠਿਆ ਵਾਲੇ ਤੋਂ ਇੱਕ ਵਿਧਵਾ ਔਰਤ ਦੇ ਨਾਲ ਕੁੱਟ ਮਾਰ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੀੜਤ ਔਰਤ ਦਾ ਕਹਿਣਾ ਹੈ ਕਿ ਉਸ ਨਾਲ ਉਸਦੇ ਹੀ ਪਰਿਵਾਰਿਕ ਮੈਂਬਰਾਂ ਨੇ ਕੁੱਟ ਮਾਰ ਕੀਤੀ ਤੇ ਉਸਦੇ ਗੁੱਪਤ ਅੰਗਾਂ 'ਤੇ ਸੱਟਾਂ ਮਾਰੀਆਂ ਗਈਆਂ।ਪੀੜਤਾ ਨੇ ਅੱਗੇ ਕਿਹਾ ਕਿ ਉਸ ਦੀਆਂ ਦੋ ਕੁੜੀਆਂ ਨਾਲ ਵੀ ਬਦਸੂਲਕੀ ਕੀਤੀ ਗਈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ ਤੇ ਅਗਰੇਲੀ ਤਫ਼ਤੀਸ਼ ਜਾਰੀ ਹੈ। ਫ਼ਾਜ਼ਿਲਕਾ ਦੇ ਐਸਪੀ ਦਾ ਕਹਿਣਾ ਸੀ ਕਿ ਜਾਂਚ ਜਾਰੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details