ਮਲੇਰਕੋਟਲਾ ਨੇ ਮਾਰਿਆ ਪੰਜਾਬੀ ਦੇ ਹੱਕ 'ਚ ਨਾਅਰਾ - Youth View On What Youth Think About One Nation One Language
ਇੱਕ ਦੇਸ਼ ਇੱਕ ਭਾਸ਼ਾ ਦੇ ਮੁੱਦੇ 'ਤੇ ਸਿਆਸਤ ਅਤੇ ਪੰਜਾਬੀ ਇੰਡਸਟਰੀ ਭੱਖ ਚੁੱਕੀ ਹੈ। ਇਸ ਮੁੱਦੇ 'ਤੇ ਜ਼ਿਆਦਾਤਰ ਲੋਕ ਸਹਿਮਤ ਨਹੀਂ ਹਨ। ਮਲੇਕਰਕੋਟਲਾ ਦੇ ਵਿੱਚ ਇੱਕ ਨੌਜਵਾਨ ਦੀ ਰਾਏ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਹੀ ਨਹੀਂ ਹੈ। ਇੱਕ ਨਾਮਵਾਰ ਗਾਇਕ ਵੱਲੋਂ ਇੱਕ ਦੇਸ਼ ਇੱਕ ਭਾਸ਼ਾ ਦੇ ਮੁੱਦੇ 'ਤੇ ਵੀ ਨੌਜਵਾਨ ਨੇ ਆਪਣੇ ਵਿਚਾਰ ਈਟੀਵੀ ਭਾਰਤ ਦੇ ਨਾਲ ਸਾਂਝੇ ਕੀਤੇ ਕੀ ਕਿਹਾ ਉਨ੍ਹਾਂ ਨੇ ਉਸ ਲਈ ਵੇਖੋ ਵੀਡੀਓ