ਮੌਸਮ ਨੇ ਬਦਲਿਆ ਮਿਜ਼ਾਜ, ਚੱਲੀਆਂ ਠੰਡੀਆਂ ਹਵਾਵਾਂ - ਜਲੰਧਰ ਵਿੱਚ ਮੀਂਹ
ਜਲੰਧਰ: ਕੋਰੋਨਾ ਤੋਂ ਬਾਅਦ ਲੋਕ ਤਪਦੀ ਧੁੱਪ ਤੋਂ ਕਾਫ਼ੀ ਪ੍ਰੇਸ਼ਾਨ ਸੀ ਪਰ ਪਿਛਲੇ ਕੁਝ ਸਮੇਂ ਤੋਂ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲੀ ਹੈ। ਦਰਅਸਲ ਜਲੰਧਰ ਵਿੱਚ ਤੇਜ਼ ਠੰਢੀਆਂ ਹਵਾਵਾਂ ਦੇ ਨਾਲ ਮੀਂਹ ਵੀ ਪੈ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।