ਪੰਜਾਬ ਦੇ ਕਈ ਖੇਤਰਾਂ ਵਿੱਚ ਮੌਸਮ ਨੇ ਬਦਲਿਆ ਮਿਜਾਜ਼ - corona virus news
ਪੰਜਾਬ ਦੇ ਕਈ ਖੇਤਰਾਂ ਵਿੱਚ ਤੇਜ਼ ਮੀਂਹ ਨਾਲ ਮੌਸਮ ਠੰਡਾ ਹੋ ਗਿਆ ਹੈ। ਫਗਵਾੜਾ 'ਚ ਕਰੀਬ ਡੇਢ ਘੰਟੇ ਤੱਕ ਮੀਂਹ ਪੈਂਦਾ ਰਿਹਾ। ਜਿੱਥੇ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਬੁਰੀ ਤਰ੍ਹਾਂ ਪੀੜਤ ਹੈ, ਉੱਥੇ ਹੀ ਇਹ ਮੀਂਹ ਕੋਰੋਨਾ ਵਾਇਰਸ ਨੂੰ ਹੋਰ ਵਧਾ ਸਕਦਾ ਹੈ। ਡਾਕਟਰਾਂ ਮੁਤਬਾਕ ਬਾਰਿਸ਼ ਅਤੇ ਠੰਡ ਦਾ ਮੌਸਮ ਕੋਰੋਨਾ ਦੇ ਵਾਧੇ ਲਈ ਖਤਰਨਾਕ ਦੱਸਿਆ ਹੈ।